ਆਵਾਜ਼ ਖ਼ਾਨ ਦੀ, ਲਿਖਤ ਸੰਧੂ ਦੀ, ਸੰਗੀਤ ਮੰਨੇ ਦਾ - ਹੋਰ ਕੀ ਚਾਹੀਦਾ
ਕਦੇ ਕਿਸੇ ਦਾ ਬਣਿਆ ਹੀ ਨਈਂ... ਦਿਲ ਵਿੱਚ ਜਿਹੜਾ ਰੁਤਬਾ ਤੇਰਾ ❤... 🦋🧸
ਬਹੁਤ ਸੋਹਣਾ ਗਾਣਾ ਜੀ ਖਾਨ ਬਾਈ ਕੱਲ ਈ ਗਾਣਾ ਆਇਆ ਤੇ ਕੱਲ ਜੀ ਖਾਨ ਬਾਈ ਦਾ show ਸੀ 10 ਸਾਲ ਦਾ ਸੁਪਨਾ ਸੀ ਜੀ ਖਾਨ ਬਾਈ ਨੂੰ ਦੇਖਣ ਦਾ ਕੱਲ ਪੂਰਾ ਹੋਇਆ ਤੇਰੀ ਜਗਾ ਕੋਈ ਨੀ ਲੈ ਸਕਦਾ ਜੀ ਖਾਨ ਬਾਈ ❤❤
ਰੋਜ ਕੌਣ ਕੌਣ ਸੁਣਦਾ❤ ਲੀਜੈਂਡ ਸਿੱਧੂ ਮੂਸੇ ਵਾਲਾ ❤ਹੈਗਾ ਕੋਈ ਹੋਰ ❤
ਜੀ ਖਾਨ ਸੀਰਾ ਲਾ ਦਿੰਦਾ ਹ ਗੀਤ ਨੂੰ ਜਿਹੜਾ ਮਰਜੀ ਟੋਪਿਕ ਦੇ ਦਈਏ ਜੀ ਖਾਨ ਨੂੰ ਉਹਦੇ ਚ ਵੱਧ ਤੋਂ ਵੱਧ ਨਿਖਾਰ ਕੇ ਗੀਤ ਨੂੰ ਪੇਸ਼ ਕਰਨਾ ਬਹੁਤ ਚੰਗੀ ਗੱਲ ਹੈ ਰੋਮੈਂਟਿਕ ਸੈਡ ਸੌਗ ਬੀਟਸ ਸੌਂਗ ਹਰ ਮਿਊਜਿਕ ਵਿੱਚ ਫਿੱਟ ਰਹਿੰਦਾ ਆ ਜੀ ਖਾਨ ਜਿਉਂਦੇ ਰਹੋ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ ਏਦਾਂ ਲੋਕਾਂ ਦਾ ਪਿਆਰ ਤੇ ਸਤਿਕਾਰ
इक गरीब घर दे बेटे दी तरक्की देख दिल कुश हो जनदा है बल्ले जी खान जी ❤
Bhut bhut Mubaraka sare team nu bhut hi Sohna song lyrics kita bai sandhu kuldeep ne te singing Gkhan bai Nonu singh zira bai best of luck wmk 🙏 g mere walo ik sharyari 👇👇 ਤੇਰੀ ਹੱਸ ਹੰਝੂਆਂ ਨੂੰ ਵੀ ਹੰਝ ਨਾ ਬਣਣ ਦੇਵੇ, ਸੂਣੇ ਦਿਲ ਵਿੱਚ ਤੂੰ ਰੰਗਾਂ ਦੀ ਬਹਾਰ ਲੈ ਆਵੇ। ਹਰ ਗਮ ਵੀ ਹੁਣ ਤੇਰੇ ਨਾਂ ਤੇ ਖੁਸ਼ੀ ਲਗੇ, ਤੇਰੇ ਨਾਲ ਜਿਉਣਾ, ਏਦਾ ਹੀ ਸਚਾ ਸੁਕੂਨ ਲਗੇ। Lyrics Manga Rajiania ✍️
ਲਿਖਣ ਵਾਲੇ ਨੇ ਕਮਾਲ ਕੀਤਾ ਪਿਆ , ਸੰਧੂ ਕੁਲਦੀਪ ਦੇ ਗੁਲਾਬ ਸਿੱਧੂ ਨਾਲ ਵੀ ਤੇ "ਅਸ਼ਰ" ਨਾਲ ਵੀ ਕਮਾਲ ਦੇ ਗਾਣੇ ਨੇ | ਹਰ ਵਾਰ ਇੱਕ ਤੋਂ ਇੱਕ ਤੇ ਅਲਗ ਲਿਖਦਾ ਇਹ ਬੰਦਾ 🎉... Heart touching
ਹਿਨਾ ਫਿਲਮ ਦਾ ਰਿਸ਼ੀ ਕਪੂਰ ਬਣਿਆ ਫਿਰਦਾ ਸਾਡਾ ਭਰਾ ❤❤
ਹਿਨਾ ਫਿਲਮ ਦਾ ਰਿਸ਼ੀ ਕਪੂਰ ਬਣਿਆ ਫਿਰਦਾ ਸਾਡਾ ਭਰਾ ਜੀ ਖਾਨ ਜੀ ❤
ਖੂਬਸੂਰਤ ਅਲਫਾਜ਼ ਅਤੇ ਆਵਾਜ਼, ਰੱਬ ਕਰੇ ਇਹ ਬੁਲੰਦੀਆਂ ਨੂੰ ਭਰੇ ਪ੍ਰਵਾਜ਼ 🎉🎉🎉
❤Bohat dina baad G. Khan bai da song sun k kugh apna v beetaya yaad aa gya. Otherwise bohat hi meaningful lyrics & touching awaaz. Big Big Congratulations To Dear Nonu Singh g & wishing you for big success 🎉🎈
G Khan never disappoints! 🎶 'Sakoon' is pure magic – soulful lyrics, heart-touching vocals, and a vibe that stays with you. Repeat mode on!
ਬਹੁਤ ਹੀ ਖੂਬਸੂਰਤ...ਸਾਦਗੀ ਭਰਿਆ ਗੀਤ...ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ ਤੇ ਵੀਡਿਓ ਦੇਖ ਕੇ...👌😍🩷🎶👏
G khan di Awaj te vdia Hai aong vi vdia hai
Very nice video, and song 😅😅😅😅
Ehnu kehnde ne dhakk pau song
Vote for g khan and ruman Ahmed song
❤❤❤❤❤❤🎉🎉🎉🎉 nice 👍🏻
@Deepvairoke-rg7bv